Earth Day Slogans In Punjabi | ਧਰਤੀ ਦਿਵਸ ਤੇ ਸਲੋਗਨ
Earth Day Slogans In Punjabi
ਧਰਤੀ ਦਿਵਸ ਤੇ ਸਲੋਗਨ
ਧਰਤੀ ਬਚਾਓ ਜੀਵਨ ਬਚਾਓ ।
ਧਰਤੀ ਉੱਤੇ ਰੁੱਖ ਲਗਾਓ।
ਤੁਸੀਂ ਧਰਤੀ ਰੱਖਦੇ ਸਾਫ ਨਹੀਂ ।
ਕੁਦਰਤ ਨੇ ਕਰਨਾ ਮਾਫ ਨਹੀਂ।
ਆਓ ਰਲ-ਮਿਲ ਧਰਤੀ ਸ਼ਿੰਗਾਰੀਏ।
ਇਸ ਮਾਂ ਦਾ ਕਰਜ਼ ਉਤਾਰੀਏ।
ਮੁੱਕਦਾ ਜਾਵੇ ਧਰਤੀ ਚੋਂ ਪਾਣੀ।
ਪਾਣੀ ਬਿਨ ਜ਼ਿੰਦਗੀ ਮੁੱਕ ਜਾਣੀ।
ਧਰਤੀ ਮਾਂ ਦੀ ਕਰੀਏ ਰਾਖੀ।
ਇਹ ਸਮੇਂ ਦੀ ਲੋੜ ਹੈ ਕਿ ਖਾਂਸੀ।
ਸਾਫ ਸੁਥਰਾ ਰੱਖੋ ਚੌਫੇਰਾ।
ਖ਼ੁਸ਼ੀਆਂ ਦੇ ਨਾਲ ਭਰਲੋ ਵਿਹੜਾ।
ਕਰੇ ਪੁਕਾਰਾਂ ਧਰਤੀ ਮਾਂ।
ਰੁੱਖਾਂ ਨੂੰ ਕਦੇ ਵਡਿਓ ਨਾਂ।
ਰੁੱਖਾਂ ਵਰਗੀ ਛਾਂ ਨਾ ਕੋਈ।
ਧਰਤੀ ਵਰਗੀ ਮਾਂ ਨਾ ਕੋਈ।
ਧਰਤੀ ਨੂੰ ਜੇ ਮੰਨਦੇ ਮਾਤਾ।
ਸਾਫ ਸਫਾਈ ਨਾਲ ਰੱਖੋ ਨਾਤਾ।
ਉਪਦੇਸ਼ ਕਰੇ ਸਤਿਗੁਰੂ ਦੀ ਬਾਣੀ।
ਧਰਤੀ ਮਾਤਾ ਪਿਤਾ ਹੈ ਪਾਣੀ।
ਸੰਭਾਲੋ ਧਰਤੀ ਬਚਾਓ ਪਾਣੀ।
ਜੀਵਨ ਦੀ ਏਹੀ ਜੁਗਤ ਪ੍ਰਾਣੀ।
ਪੜ੍ਹੋ :- Punjabi Poem On Earth Day | ਵਿਸ਼ਵ ਧਰਤੀ ਦਿਵਸ ਤੇ ਕਵੀ ਪਰਗਟ ਸਿੰਘ ਦੀ ਕਵਿਤਾ
ਕੰਮੈਂਟ ਬਾਕਸ ਵਿੱਚ ” ਧਰਤੀ ਦਿਵਸ ਤੇ ਸਲੋਗਨ ” ( Earth Day Slogans In Punjabi ) ਬਾਰੇ ਆਪਣੀ ਰਾਇ ਜਰੂਰ ਲਿਖੋ। ਜਿਸ ਨਾਲ ਲੇਖਕ ਦੀ ਹਿੰਮਤ ਅਤੇ ਸਤਿਕਾਰ ਵਧਾਇਆ ਜਾ ਸਕੇ।
ਜੇਕਰ ਤੁਸੀਂ ਵੀ ਰੱਖਦੇ ਹੋ ਲਿਖਣ ਦਾ ਹੁਨਰ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਚਨਾ ਬਲਾੱਗ ਰਾਹੀਂ ਸਾਰੇ ਪਾਠਕਾਂ ਤਕ ਪਹੁੰਚੇ। ਤਾਂ ਆਪਣੀ ਕਵਿਤਾ, ਕਹਾਣੀ ਜਾਂ ਲੇਖ ਭੇਜੋ ਇਸ ਈ-ਮੇਲ blogapratim@gmail.com ਤੇ ਜਾਂ ਸਾਡੇ ਵਹਟਸਐੱਪ ਨੰਬਰ 9115672434 ਤੇ।
ਧੰਨਵਾਦ।