Hanuman Chalisa In Punjabi Language | ਹਨੁਮਾਨ ਚਾਲੀਸਾ ਗੁਰਮੁਖੀ ਲਿਪੀ ਵਿੱਚ
ਅੱਜ ਅਸੀਂ ਤੁਹਾਡੇ ਲਈ ਲਿਆਏ ਹਾਂ ( Hanuman Chalisa In Punjabi Language ) ਹਨੁਮਾਨ ਚਾਲੀਸਾ ਗੁਰਮੁਖੀ ਵਿੱਚ, ਜੋ ਭਗਤੀ, ਸ਼ਰਧਾ ਤੇ ਆਤਮਿਕ ਤਾਕਤ ਦਾ ਅਮੂਲ ਸਰੋਤ ਹੈ। ਹਨੁਮਾਨ ਚਾਲੀਸਾ ਦਾ ਨਿੱਤ ਪਾਠ ਮਨ ਨੂੰ ਸ਼ਾਂਤੀ ਦਿੰਦਾ ਹੈ, ਨਕਾਰਾਤਮਕ ਵਿਚਾਰਾਂ ਨੂੰ ਦੂਰ ਕਰਦਾ ਹੈ ਅਤੇ ਜੀਵਨ ਵਿੱਚ ਆਉਣ ਵਾਲੇ ਸੰਕਟਾਂ ਤੋਂ ਬਚਾਉਂਦਾ ਹੈ।
Hanuman Chalisa In Punjabi
ਹਨੁਮਾਨ ਚਾਲੀਸਾ ਗੁਰਮੁਖੀ ਵਿੱਚ

॥ ਦੋਹਾ ॥
ਸ਼੍ਰੀਗੁਰੂ ਚਰਨ ਸਰੋਜ ਰਜ, ਨਿਜ ਮਨੁ ਮੁਕੁਰੁ ਸੁਧਾਰਿ।
ਬਰਨਉਂ ਰਘੁਬਰ ਬਿਮਲ ਜਸੁ, ਜੋ ਦਾਇਕੁ ਫਲ ਚਾਰਿ॥
ਬੁੱਧਿਹੀਨ ਤਨੁ ਜਾਣਿਕੇ, ਸੁਮਿਰੌਂ ਪਵਨ ਕੁਮਾਰ।
ਬਲ ਬੁਧਿ ਵਿਦਿਆ ਦੇਹੁ ਮੋਹਿ, ਹਰਹੁ ਕਲੇਸ਼ ਵਿਕਾਰ॥
॥ ਚੌਪਾਈ ॥
ਜੈ ਹਨੁਮਾਨ ਗਿਆਨ ਗੁਨ ਸਾਗਰ।
ਜੈ ਕਪੀਸ ਤਿਹੂੰ ਲੋਕ ਉਜਾਗਰ॥
ਰਾਮ ਦੂਤ ਅਤੁਲਿਤ ਬਲ ਧਾਮਾ।
ਅੰਜਨੀ ਪੁਤਰ ਪਵਨਸੁਤ ਨਾਮਾ॥
ਮਹਾਬੀਰ ਬਿਕ੍ਰਮ ਬਜਰੰਗੀ।
ਕੁਮਤਿ ਨਿਵਾਰ ਸੁਮਤਿ ਕੇ ਸੰਗੀ॥
ਕੰਚਨ ਬਰਣ ਬਿਰਾਜ ਸੁਬੇਸਾ।
ਕਾਨਨ ਕੁੰਡਲ ਕੁੰਚਿਤ ਕੇਸਾ॥
ਹਾਥ ਵਜ਼੍ਰ ਅਰੁ ਧ੍ਵਜਾ ਬਿਰਾਜੇ।
ਕਾਂਧੇ ਮੂੰਜ ਜਨੇਊ ਸਾਜੇ॥
ਸ਼ੰਕਰ ਸੁਵਨ ਕੇਸਰੀ ਨੰਦਨ।
ਤੇਜ ਪ੍ਰਤਾਪ ਮਹਾ ਜਗਵੰਦਨ॥
ਵਿਦਿਆਵਾਨ ਗੁਨੀ ਅਤਿ ਚਾਤੁਰ।
ਰਾਮ ਕਾਜ ਕਰਿਬੇ ਕੋ ਆਤੁਰ॥
ਪ੍ਰਭੁ ਚਰਿਤ੍ਰ ਸੁਨਿਬੇ ਕੋ ਰਸੀਆ।
ਰਾਮ ਲਖਨ ਸੀਤਾ ਮਨਬਸੀਆ॥
ਸੂਖਮ ਰੂਪ ਧਰਿ ਸਿਯਹਿੰ ਦਿਖਾਵਾ।
ਵਿਕਟ ਰੂਪ ਧਰਿ ਲੰਕ ਜਰਾਵਾ॥
ਭੀਮ ਰੂਪ ਧਰਿ ਅਸੁਰ ਸੰਹਾਰੇ।
ਰਾਮਚੰਦਰ ਕੇ ਕਾਜ ਸਵਾਰੇ॥
ਲਾਇ ਸੰਜੀਵਨ ਲਖਨ ਜਿਯਾਏ।
ਸ਼੍ਰੀ ਰਘੁਬੀਰ ਹਰਸ਼ਿ ਉਰ ਲਾਏ॥
ਰਘੁਪਤਿ ਕੀੰਹੀ ਬਹੁਤ ਬਡਾਈ।
ਤੁਮ ਮਮ ਪ੍ਰਿਯ ਭਰਤਹਿ ਸਮ ਭਾਈ॥
ਸਹਸ ਬਦਨ ਤੁਹਰੋ ਜਸ ਗਾਵੈ।
ਅਸ ਕਹਿ ਸ਼੍ਰੀਪਤਿ ਕੰਠ ਲਗਾਵੈ॥
ਸਨਕਾਦਿਕ ਬ੍ਰਹਮਾਦਿ ਮੁਨੀਸਾ।
ਨਾਰਦ ਸਾਰਦ ਸਹਿਤ ਅਹੀਸਾ॥
ਯਮ ਕੁਬੇਰ ਦਿਗਪਾਲ ਜਹਾਂ ਤੇ।
ਕਵੀ ਕੋਵਿਦ ਕਹਿ ਸਕੇ ਕਹਾਂ ਤੇ॥
ਤੁਮ ਉਪਕਾਰ ਸੁਗ੍ਰੀਵਹਿ ਕੀੰਹਾ।
ਰਾਮ ਮਿਲਾਇ ਰਾਜ ਪਦ ਦੀੰਹਾ॥
ਤੁਮ੍ਹਰੋ ਮੰਤ੍ਰ ਬਿਭੀਸ਼ਣ ਮਾਨਾ।
ਲੰਕੇਸ਼ਵਰ ਭਏ ਸਭ ਜਗ ਜਾਨਾ॥
ਯੁਗ ਸਹਸ੍ਰ ਜੋਜਨ ਪਰ ਭਾਨੂ।
ਲਿਲਿਯੋ ਤਾਹਿ ਮਧੁਰ ਫਲ ਜਾਨੂ॥
ਪ੍ਰਭੁ ਮੁਦ੍ਰਿਕਾ ਮੇਲਿ ਮੁਖ ਮਾਹੀਂ।
ਜਲਧਿ ਲਾਂਘਿ ਗਏ ਅਚਰਜ ਨਾਹੀਂ॥
ਦੁਰਗਮ ਕਾਜ ਜਗਤ ਕੇ ਜੇਤੇ।
ਸੁਗਮ ਅਨੁਗ੍ਰਹ ਤੁਹਰੈ ਤੇਤੇ॥
ਰਾਮ ਦੁਆਰੇ ਤੁਮ ਰਖਵਾਰੇ।
ਹੋਤ ਨ ਆਜ੍ਞਾ ਬਿਨੁ ਪੈਸਾਰੇ॥
ਸਭ ਸੁਖ ਲਹੈਂ ਤੁਹਾਰੀ ਸਰਨਾ।
ਤੁਮ ਰੱਖਕ ਕਾਹੂ ਕੋ ਦਰਨਾ॥
ਆਪਨ ਤੇਜ ਸਮ੍ਹਾਰੋ ਆਪੈ।
ਤੀਨੋਂ ਲੋਕ ਹਾਂਕ ਤੈ ਕਾਂਪੈ॥
ਭੂਤ ਪਿਸਾਚ ਨਿਕਟ ਨਹਿ ਆਵੈ।
ਮਹਾਬੀਰ ਜਬ ਨਾਮ ਸੁਨਾਵੈ॥
ਨਾਸੈ ਰੋਗ ਹਰੇ ਸਭ ਪੀਰਾ।
ਜਪਤ ਨਿਰੰਤਰ ਹਨੁਮਤ ਬੀਰਾ॥
ਸੰਕਟ ਤੇ ਹਨੁਮਾਨ ਛੁਡਾਵੈ।
ਮਨ ਕਰਮ ਬਚਨ ਧਿਆਨ ਜੋ ਲਾਵੈ॥
ਸਭ ਪਰ ਰਾਮ ਤਪਸਵੀ ਰਾਜਾ।
ਤਿਨਕੇ ਕਾਜ सकਲ ਤੁਮ ਸਾਜਾ॥
ਔਰ ਮਨੋਰਥ ਜੋ ਕੋਈ ਲਾਵੈ।
ਸੋਈ ਅਮਿਤ ਜੀਵਨ ਫਲ ਪਾਵੈ॥
ਚਾਰੋਂ ਯੁਗ ਪਰਤਾਪ ਤੁਹਾਰਾ।
ਹੈ ਪਰਸਿੱਧ ਜਗਤ ਉਜਿਆਰਾ॥
ਸਾਧੁ ਸੰਤ ਕੇ ਤੁਮ ਰਖਵਾਰੇ।
ਅਸੁਰ ਨਿਕੰਧਨ ਰਾਮ ਦੁਲਾਰੇ॥
ਅਸ਼ਟ ਸਿੱਧਿ ਨਵ ਨਿਧਿ ਕੇ ਦਾਤਾ।
ਅਸ ਬਰ ਦੀਨ ਜਾਨਕੀ ਮਾਤਾ॥
ਰਾਮ ਰਸਾਇਨ ਤੁਹਰੈ ਪਾਸਾ।
ਸਦਾ ਰਹੋ ਰਘੁਪਤਿ ਕੇ ਦਾਸਾ॥
ਤੁਮ੍ਹਰੇ ਭਜਨ ਰਾਮ ਕੋ ਪਾਵੈ।
ਜਨਮ ਜਨਮ ਕੇ ਦੁਖ ਬਿਸਰਾਵੈ॥
ਅੰਤਕਾਲ ਰਘੁਬਰਪੁਰ ਜਾਈ।
ਜਹਾਂ ਜਨਮ ਹਰਿਭਕਤ ਕਹਾਈ॥
ਔਰ ਦੇਵਤਾ ਚਿੱਤ ਨ ਧਰਈ।
ਹਨੁਮਤ ਸੇਈ ਸਰਬ ਸੁਖ ਕਰਈ॥
ਸੰਕਟ ਕਟੈ ਮਿਟੈ ਸਭ ਪੀਰਾ।
ਜੋ ਸੁਮਿਰੈ ਹਨੁਮਤ ਬਲਬੀਰਾ॥
ਜੈ ਜੈ ਜੈ ਹਨੁਮਾਨ ਗੋਸਾਈਂ।
ਕ੍ਰਿਪਾ ਕਰਹੁ ਗੁਰਦੇਵ ਕੀ ਨਾਈਂ॥
ਜੋ ਸਤਿ ਬਾਰ ਪਾਠ ਕਰ ਕੋਈ।
ਛੂਟਹਿ ਬੰਧਿ ਮਹਾ ਸੁਖ ਹੋਈ॥
ਜੋ ਇਹ ਪੜ੍ਹੈ ਹਨੁਮਾਨ ਚਾਲੀਸਾ।
ਹੋਯ ਸਿੱਧਿ ਸਾਖੀ ਗੌਰੀਸਾ॥
ਤੁਲਸੀਦਾਸ ਸਦਾ ਹਰਿ ਚੇਰਾ।
ਕੀਜੈ ਨਾਥ ਹ੍ਰਿਦੈ ਮਹਿ ਡੇਰਾ॥
॥ ਦੋਹਾ ॥
ਪਵਨ ਤਨਯ ਸੰਕਟ ਹਰਣ, ਮੰਗਲ ਮੂਰਤਿ ਰੂਪ।
ਰਾਮ ਲਖਨ ਸੀਤਾ ਸਮੇਤ, ਹ੍ਰਿਦਯ ਬਸਹੁ ਸੁਰ ਭੂਪ॥
ਪੜ੍ਹੋ :- Sacrifice of Guru Teg Bahadur Ji | ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਵਿਤਾ
ਆਸ ਹੈ ਕਿ ਤੁਹਾਨੂੰ ਇਹ ਪੰਜਾਬੀ ਹਨੁਮਾਨ ਚਾਲੀਸਾ ਪਾਠ ਅਤੇ ਇਸ ਨਾਲ ਸੰਬੰਧਿਤ ਜਾਣਕਾਰੀ ਬਹੁਤ ਪਸੰਦ ਆਈ ਹੋਵੇਗੀ।
ਨਿੱਤ ਚਾਲੀਸਾ ਦੇ ਜਾਪ ਨਾਲ ਮਨ ਦੀ ਸ਼ੁੱਧਤਾ ਵਧਦੀ ਹੈ, ਚਿੰਤਾਵਾਂ ਘਟਦੀਆਂ ਹਨ ਅਤੇ ਜੀਵਨ ਵਿੱਚ ਸਕਾਰਾਤਮਕ energy ਆਉਂਦੀ ਹੈ।
ਹੋਰ ਪੰਜਾਬੀ ਧਾਰਮਿਕ ਲੇਖ, ਪਾਠ, ਭਗਤੀਮਈ ਕਹਾਣੀਆਂ ਅਤੇ ਆਤਮਿਕ ਗਿਆਨ ਲਈ ਸਾਡੇ ਨਾਲ ਜੁੜੇ ਰਹੋ।
ਭਗਤੀ ਨਾਲ ਜੁੜੇ ਰਹੋ—ਹਨੁਮਾਨ ਜੀ ਹਮੇਸ਼ਾਂ ਆਪਣੇ ਭਗਤਾਂ ਦੀ ਰੱਖਿਆ ਕਰਦੇ ਹਨ।
ਪੰਜਾਬੀ ਭਾਸ਼ਾ ਚ ਰਚਨਾਵਾਂ ਨੂੰ ਸਪੋਰਟ ਕਰਨ ਲਈ ਲਾਇਕ ਕਰੋ ਸਾਡਾ ਫੇਸਬੁੱਕ ਪੇਜ।
ਧੰਨਵਾਦ।
